Punjabi Attitude Status. SArdaR. Na Drde pistolla Ton Na Drde Nangiyan Tallwaran Ton Jado Rabb Da Nam Lai Tur Pyie Firr Mout vi Drdi SaRDaraN Ton….Sardar attitude status in punjabi 2020..
bebe bapu status in punjabi
bapu status in punjabi

ਖ਼ੰਡ 40 ਰੁਪਏ ਕਿੱਲੋ.. ਠੰਡ ਕਹੇ ਤੁਸੀ ਰਜਾਈ ਚੋ ਨਾ ਹਿੱਲੋ..
ਪਿਅਾਜ ਨੇ ਵੀ ਬੱਸ ਕਰਾਈ ਮਿੱਤਰੋ.
ਨਵੇ ਸਾਲ ਦੀ ਆ ਫੇਰ ਵੀ ਵਧਾਈ ਮਿੱਤਰੋ..

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..

 ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

great status for whatsapp
great status for whatsap

ਚਾਹੇ ਲੱਖ ਹੋਣ ਮਜਬੂਰੀਆਂ,ਰਾਸਤੇ ਚੁਣੇ ਸਦਾ ਖਰੇ ਨੇਉਹ ਅਸੀਂ ਹਾਰ ਕਿਵੇਂ ਜਾਂਦੇ,ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ 🙏


ਸਿੱਧਾ ਸਾਧਾ ਬੰਦਾ ਮੈਂ ,ਮੇਰਾ ਸਿੱਧਾ ਜਿਹਾ ਸੁਭਾਅ…ਮੇਰੀ ਡੋਰ ਮੇਰੇ ਮਾਲਕ ਹੱਥ ,ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ…


ਮਰਦਾਂ ਦਾ ਕੰਮ ਮੁੱਛ ਚਾੜਨਾਂ..ਸਟਾਇਲ ਨੇ ਕੰਮ ਜਨਾਂਨੇਦੇ..

Sad Punjabi status
Sad Punjabi status

ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ…ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ…ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ


ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ…ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ..


ਰੱਬਾ ਲੱਗਦਾ,,, ਦੁਨੀਆਂ” ਸੜਨ ਲੱਗ ਪਈ.. ਹੁਣ ਇਹੋ ਸਮਝਾ ਕੀ ਗੁੱਡੀ ਚੜਨ” ਲੱਗ ਪਈ.


sad status in punjabi
sad status in punjabi 

ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ।


ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।


ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ 

ਮੈਂ ਪਤਾ ਨਹੀ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ !

Punjabi sad status
Punjabi sad status

ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ


ਹੁਣ ਨਾ ਕਰੀ ਕਦੇ #like ਮੈਨੂੰ , ਆਪਣੇ ਤੇ ਵਖਰੇ ਰਾਹ ਹੋ ਗਏ ਨੇ..ਪਹਿਲਾ ਤੈਨੂੰ ਆਕੜ ਮਾਰ ਗਏ ,ਹੁਣ ਅਸੀ ਵੀ ਬੇਪਰਵਾਹ ਹੋ ਗਏ


👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।


status shayari, sad status in Punjabi
status shayari

#ਸ਼ੌਕ ਤਾਂ ਹਰ ਕੋਈ #kaim#👍🏻ਰੱਖ ਲੈਂਦਾ….
ਪਰ ਕਾਕਾ ਅਸੀਂ #ਰੋਹਬ #ਸਰਦਾਰੀ…ਤੇ #ਬਾਪੂ ਦੀ #ਇੱਜਤ #kaim🏻ਰੱਖਦੇ ਹਾਂ….

ਰੱਖੀ ਠੁੱਕ #KAIM ਸਦਾ ਚੂੱਪ ਬੈਠ ਕੇ 😉
ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ #JATT ਦਾ

ਵੇਖੀ 22ਦੀ ਯਾਰੀ, 22 ਨੇ thohonu ਨੂੰ 22 ਦਿਨ ਪਹਿਲਾ ਵਿਸ਼ ਮਾਰੀ, 22 ਜੀ ਹੈਪੀ ਦੀਵਾਲੀ 💐

punjabi status sardari 2019
punjabi status sardari

ਕੁੰਡੀ #Muchh ਤੇ ਨਾਲ ਪੱਗ #Sirra ਬੰਨ੍ਹਦਾ,
ਐਵੇਂ ਤਾਂ ਨੀ #SarDari ਨੂੰ ਪੂਰਾ ਜੱਗ ਮੰਨਦਾ…….

ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ…

ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ…. ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ…

punjabi status sardari
punjabi status sardari

ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..

ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ  ਨਾ ਦੇਂਦੇ ਜਾਨ ਯਾਰਾ😒😒😒

ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ…

sardar attitude status in punjabi
sardar attitude status

ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ
ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
ਪਰ ਉਹਨੂੰ ਤੁਹਾਡਾ ਪਿਆਰ ❤
ਹਮੇਸ਼ਾ ਯਾਦ ਰਹੇ !!!

ਜਦੋਂ ਮਨ ਖਿੜਿਆ ਹੋਵੇ
ਤਾਂ ਚਿੱਟੇ ਕਪੜੇ ਵੀ
ਰੰਗਦਾਰ ਫੁੱਲਾਂ ਵਾਲੇ ਲਗਦੇ ਹਨ
ਕਿਉਂਕਿ ਅਸਲ ਰੰਗ ਤਾਂ
ਆਪਣੇਂ ਅੰਦਰੋਂ ਹੀ ਉਪਜਦੇ ਹਨ 👌

ਜਿਸ ਇਨਸਾਨ ਨੇ ਜ਼ਿੰਦਗੀ ਵਿੱਚ
ਕੋਈ ਗ਼ਲਤੀ ਨਹੀਂ ਕੀਤੀ…
ਉਸਨੇ ਜ਼ਿੰਦਗੀ ਵਿਚ ਕੁਝ ਵੀ
ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ..

punjabi ghaint status 2019
sardar attitude status
For More Attitude status in Punjabi 


0 Comments

Leave a Reply

Your email address will not be published. Required fields are marked *