Status in punjabi love | attitude quotes in punjabi

Hi friends,Today I am going to share with you updated status in punjabi love. Punjabi language, status in punjabi love | attitude quotes in punjabi. attitude shayari in punjabi. ghaint status. jatt attitude status in hindi. status in punjabi love. new punjabi status...respect status in punjabi, block attitude punjabi status

Status in punjabi love | attitude quotes in punjabi

ਕਿਸਮਤ ਨੂੰ ਚੈਲੰਜ ਕਰਦੇ ਆਂ
ਨੀ ਜਦ ਪਾਸਾ ਪਲਟੂ ਵੇਖਾਂਗੇ...

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..

ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ
ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ
ਨੇ ਪਰ ਤੇਰੇ ਲਈ ਤਾਂ ਮਰ ਗਏ ਆਂ...

Attitude status in Punjabi

ਚੱਲਾਂਗੇ ਆਪਣੇ ਦੰਮ ਤੇ ..
ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ..
ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..

ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌

Punjabi status attitude

ਰੱਖੀ ਨਾ ਭੁਲੇਖਾ ਪਾ ਲੀ ਟੈਮ⌚
ਮੰਗੇ ਗਾ🙏ਮਾਫੀਆ ਅਸੀ ਕਰਨਾ ਨੀ ਰੈਮ..

ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ 🙂
ਉਹ ਸਤਿਗੁਰੂ ਮੇਰਾ ਸਬ ਤੋ ਸੱਚਾ !!

ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !!

block attitude punjabi status


ਬਹੁਤੀਆਂ 👉 ਗੱਲਾਂ ਕਰਦੇ ਨਾ ਤੂੰ ਕਿਧਰੇ ਵੇਖ
ਲਵੀਂ ਅਜ਼ਮਾ ਕੇ..ਅਸੀਂ ਬੰਦਾ ਪਰਖ ਲਈਏ
ਕੂੜੇ 👁 ਅੱਖਾਂ ਵਿੱਚ 😡 ਅੱਖਾਂ ਪਾ ਕੇ !!

ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ
ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ
ਆਂ ਮੁੱਲ ਮੋੜੀਏ ਲਾਈ ਯਾਰੀ ਦਾ....

ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾਂ
ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।

attitude quotes in punjabi


ਵਕਤ ਆਉਣ ਤੇ ਵਕਤ ਪਾ ਦਿਆਂਗੇ,
ਜਿਹੜੇ ਭੁੱਲ ਗਏ ਨੇ ,ਸਬ ਨੂੰ ਭੁਲਾ ਦਿਆਂਗੇ।

ਜਿੰਨਾ ਯਾਰਾਂ ਦੇ ਸਹਾਰੇ ਚੜੇ ਹੋੲੀੲੇ
ਪੌੜੀਅਾਂ ਓਨਾਂ ਨੂੰ ਨੀ ਮਿੱਤਰਾ ਔਕਾਤ ਦੱਸੀ ਦੀ....

 ਕਹਿੰਦੀ ਲੱਗਦਾ ਐ ਮੈਨੂੰ ਬੜਾ #ATT ਸੋਣਿਆ.
ਉਤੋ ਮਹਿਕਮਾ  ਵੀ ਕੱਬਾ ਤੇਰਾ JATT ਸੋਣਿਆ...

For More Attitude status in Punjabi 


Post a Comment

1 Comments

Please do not enter any spam Link in the Comment Box...